
ਕੌਣ ਹੈ 200 ਕਰੋੜ ਰੁਪਏ ਦਾ ਪ੍ਰਾਈਵੇਟ ਜੈੱਟ ਖਰੀਦਣ ਵਾਲਾ ਮਿਸਟਰੀ ਮੈਨ? ਮੁਕੇਸ਼ ਅੰਬਾਨੀ ਦੇ ਪੰਡਿਤ ਤੋਂ ਕਰਵਾਈ ਪੂਜਾ
ਬੈਂਗਲੁਰੂ ਹਵਾਈ ਅੱਡੇ ‘ਤੇ ਇੱਕ ਆਲੀਸ਼ਾਨ ਗਲਫਸਟ੍ਰੀਮ G280 ਪ੍ਰਾਈਵੇਟ ਜੈੱਟ ਦੀ ਰਵਾਇਤੀ ਪੂਜਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਇਸਦੇ ਮਾਲਕ ਦੀ ਪਛਾਣ ਦਾ ਖੁਲਾਸਾ ਹੋ ਗਿਆ ਹੈ। ਇਹ ਰਹੱਸਮਈ ਆਦਮੀ ਹੋਰ ਕੋਈ ਨਹੀਂ ਸਗੋਂ ਜਤਿੰਦਰ (ਜੀਤੂ) ਵੀਰਵਾਨੀ ਹੈ, ਜੋ ਅੰਬੈਸੀ ਗਰੁੱਪ ਦਾ ਗੈਰ-ਕਾਰਜਕਾਰੀ ਚੇਅਰਮੈਨ ਹੈ। 200 ਕਰੋੜ ਰੁਪਏ ਦੀ ਕੀਮਤ ਵਾਲਾ…