
ਸਾਵਧਾਨ ! ਕਿਤੇ ਤੁਸੀਂ ਵੀ ਸਵੇਰੇ ਖਾਲੀ ਪੇਟ ਤਾਂ ਨਹੀਂ ਪੀਂਦੇ ਚਾਹ ਜਾਂ ਕੌਫ਼ੀ ?
ਦੁਨੀਆਂ ਭਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੈੱਡ ਟੀ ਪੀਣ ਦੀ ਆਦਤ ਹੈ, ਯਾਨੀ ਸਵੇਰੇ ਉੱਠਦੇ ਹੀ ਬਿਸਤਰ ‘ਤੇ ਚਾਹ ਪੀਣਾ ਜਾਂ ਉੱਠਣ ਤੋਂ ਬਾਅਦ ਪਹਿਲਾਂ ਚਾਹ ਪੀਣਾ। ਇਸ ਤੋਂ ਬਿਨਾ ਉਨ੍ਹਾਂ ਦੀ ਸਵੇਰ ਅਧੂਰੀ ਲੱਗਦੀ ਹੈ। ਬਹੁਤ ਸਾਰੇ ਲੋਕਾਂ ਵਿਚ ਇਹ ਆਦਤ ਇੰਨੀ ਜ਼ਿਆਦਾ ਹੈ ਕਿ ਚਾਹ ਪੀਣ ਤੋਂ ਬਿਨਾਂ ਨਾ ਤਾਂ ਉਹ…