
ਭਤੀਜਿਆਂ ਤੋਂ ਦੁਖੀ 81 ਸਾਲਾ ਬਜ਼ੁਰਗ ਚੜ੍ਹਿਆ ਪਾਣੀ ਦੀ ਟੈਂਕੀ ਤੇ
ਬਟਾਲਾ, 18 ਜੁਲਾਈ 2025 – ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਅਧੀਨ ਆਉਂਦੇ ਪਿੰਡ ਧਾਲੀਵਾਲ ਵਿੱਚ, ਮਾਮਲਾ ਉਸ ਸਮੇਂ ਹਾਈ ਵੋਲਟੇਜ ਡਰਾਮੇ ਵਿੱਚ ਬਦਲ ਗਿਆ ਜਦੋਂ ਸ਼ੁੱਕਰਵਾਰ ਸਵੇਰੇ 7 ਵਜੇ, ਪਿੰਡ ਦਾ ਇੱਕ 81 ਸਾਲਾ ਬਜ਼ੁਰਗ ਗੁਰਮੁਖ ਸਿੰਘ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪਿੰਡ ਦੇ ਮੁਖੀ ਗੁਰਨਾਮ ਸਿੰਘ ਆਪਣੇ ਪੰਚਾਂ ਨਾਲ…