
Hero ਦੀ ਇਸ ਸਸਤੀ ਬਾਈਕ ਦੇ ਲੋਕ ਹੋਏ ਦੀਵਾਨੇ, Honda ਅਤੇੇ Bajaj ਦੇ ਛੁੱਟੇ ਪਸੀਨੇ
ਦੇਸ਼ ‘ਚ ਸਸਤੀ ਬਾਈਕ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਵਰਤਮਾਨ ਵਿੱਚ, ਹੀਰੋ, ਬਜਾਜ, ਟੀਵੀਐਸ ਅਤੇ ਹੌਂਡਾ ਵਰਗੀਆਂ ਦੋਪਹੀਆ ਵਾਹਨ ਕੰਪਨੀਆਂ ਕੋਲ ਚੰਗੇ ਐਂਟਰੀ ਲੈਵਲ ਮਾਡਲ ਹਨ। ਪਰ ਇੱਕ ਬਾਈਕ ਅਜਿਹੀ ਹੈ ਜਿਸਦੀ ਵਿਕਰੀ ਹਰ ਮਹੀਨੇ ਲੱਖਾਂ ਵਿੱਚ ਹੁੰਦੀ ਹੈ। ਇੱਕ ਵਾਰ ਫਿਰ ਪਿਛਲੇ ਮਹੀਨੇ ਯਾਨੀ ਦਸੰਬਰ, 2024 ਵਿੱਚ ਹੀਰੋ ਸਪਲੈਂਡਰ ਨੇ ਵਿਕਰੀ ਦੇ…