
ਡਾਕਟਰ ਫੇਲ…! AI ਨੇ ਲਗਾਇਆ ਫ੍ਰੈਕਚਰ ਦਾ ਪਤਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋੋਸਟ
ਇਕ ਮਾਂ ਨੇ ਦਾਅਵਾ ਕੀਤਾ ਹੈ ਕਿ ਐਲਨ ਮਸਕ ਦੀ AI ਚੈਟਬੋਟ ‘ਗ੍ਰੋਕ’ ਨੇ ਉਸ ਦੀ ਧੀ ਦੇ ਫ੍ਰੈਕਚਰ ਦਾ ਪਤਾ ਲਗਾਇਆ, ਜਿਸ ਦੀ ਪਛਾਣ ਡਾਕਟਰ ਵੀ ਨਹੀਂ ਕਰ ਸਕੇ। ਇਹ ਘਟਨਾ X ‘ਤੇ ਸਾਂਝੀ ਕੀਤੀ ਗਈ ਸੀ, ਜਿਸ ਨੇ ਸਿਹਤ ਸੰਭਾਲ ਵਿੱਚ AI ਦੀ ਭੂਮਿਕਾ ‘ਤੇ ਬਹਿਸ ਛੇੜ ਦਿੱਤੀ ਸੀ। ਏਜੇ ਨਾਮ ਦੀ ਇੱਕ…