
ਕਬਾੜ ‘ਚੋਂ ਮਿਲੀ ਪਿਤਾ ਦੀ 60 ਸਾਲ ਪੁਰਾਣੀ ਪਾਸਬੁੱਕ, ਰਾਤੋ ਰਾਤ ਬਣਿਆ ਕਰੋੜਪਤੀ
ਭਾਵੇਂ ਤੁਸੀਂ ਕਿਸਮਤ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਨਹੀਂ,ਪਰ ਤੁਸੀਂ ਲੋਕਾਂ ਦੀਆਂ ਕਿਸਮਤ ਚਮਕਣ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸਨੂੰ ਸੁਣਨ ਤੋਂ ਬਾਅਦ ਤੁਸੀਂ ਸੱਚਮੁੱਚ ਵਿਸ਼ਵਾਸ ਨਹੀਂ ਕਰੋਗੇ। ਇਸ ਕਹਾਣੀ ਵਿੱਚ ਇੱਕ ਆਦਮੀ ਰਾਤੋ-ਰਾਤ ਕਰੋੜਪਤੀ ਬਣ ਗਿਆ। 60 ਸਾਲ ਪੁਰਾਣੀ ਬੈਂਕ ਪਾਸਬੁੱਕਕੀ ਕਬਾੜ…