
Honda ਨੇ ਲੜਕੀਆਂ ਲਈ ਬਾਜ਼ਾਰ ‘ਚ ਉਤਾਰਿਆ ਬੇਹੱਦ ਸਟਾਈਲਿਸ਼ ਸਕੂਟਰ, ਕੀਮਤ ਵੀ ਬਜਟ ‘ਚ
ਹੌਂਡਾ ਨੇ ਨਵੇਂ ਸਾਲ ‘ਚ ਆਪਣੀਆਂ ਮੌਜੂਦਾ ਬਾਈਕਸ ਅਤੇ ਸਕੂਟਰਾਂ ਨੂੰ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਸਭ ਤੋਂ ਸਟਾਈਲਿਸ਼ ਸਕੂਟਰ Dio ਨੂੰ ਵੀ ਨਵੇਂ ਫੀਚਰਸ ਨਾਲ ਅਪਡੇਟ ਕੀਤਾ ਹੈ। ਪਿਛਲੇ ਵਰਜ਼ਨ ਦੀ ਤੁਲਨਾ ‘ਚ ਇਸ ‘ਚ ਕੁਝ ਬਦਲਾਅ ਕੀਤੇ ਗਏ ਹਨ, ਨਾਲ ਹੀ ਇਸ ‘ਚ ਕੁਝ ਵਧੀਆ ਫੀਚਰਸ ਵੀ ਸ਼ਾਮਲ ਕੀਤੇ…