ਸੁਖਬੀਰ ਬਾਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ੀ, ‘ਹਾਂ’ ‘ਚ ਕਬੂਲੇ ਗੁਨਾਹ

ਅੰਮ੍ਰਿਤਸਰ, 2 ਦਸੰਬਰ 2024 – ਸਰਕਾਰ ਦਾ ਹਿੱਸਾ ਹੋਣ ਕਰਕੇ ਆਵਾਜ਼ ਨਾ ਬੁਲੰਦ ਕਰਨ ਤੇੇ ਬਿਕਰਮ ਮਜੀਠੀਆ ਵੀ ਗੁਨਾਹਗਾਰ
ਸੌਦਾ ਸਾਧ ਦੇ ਮਾਫੀਨਾਮਾ ਪੱਤਰ ‘ਚ ਖਿਮਾਯਾਚਕਾ ਸ਼ਬਦ ਨੂੰ ਲੈ ਕੇ ਦਲਜੀਤ ਚੀਮਾ ਵੀ ਦੋਸ਼ੀਆਂ ਦੀ ਕਤਾਰ ‘ਚ
ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਬੂਲ ਕੀਤੇ ਗੁਨਾਹ
ਥੋੜੇ ਸਮੇਂ ‘ਚ ਹੀ ਆਵੇਗਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਫੈਸਲਾ
One thought on “ਸੁਖਬੀਰ ਬਾਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ੀ, ‘ਹਾਂ’ ‘ਚ ਕਬੂਲੇ ਗੁਨਾਹ”