News Punjabਚੰਡੀਗੜ੍ਹ ਬਲਾਸਟ ਮਾਮਲਾ: ਕਲੱਬ ਮਾਲਕ ਗ੍ਰਿਫਤਾਰ admin4 weeks ago01 mins Share: ਚੰਡੀਗੜ੍ਹ, 28 ਨਵੰਬਰ 2024- ਚੰਡੀਗੜ੍ਹ ਦੇ ਸੈਕਟਰ 26 ਸਥਿਤ ਦੋ ਕਲੱਬਾਂ ਵਿੱਚ ਤਿੰਨ ਦਿਨ ਪਹਿਲਾਂ ਹੋਏ ਬੰਬ ਧਮਾਕਿਆਂ ਤੋਂ ਬਾਅਦ ਇਕ ਕਲੱਬ ਦੇ ਮਾਲਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਕਲੱਬ ਮਾਲਕ ‘ਤੇ ਦੋਸ਼ ਹੈ ਕਿ, ਉਸਨੇ ਇਸੇ ਹੀ ਕਲੱਬ ਦੇ ਸਾਥੀ ਪਾਰਟਨਰ ਕੋਲੋਂ ਫਿਰੌਤੀ ਮੰਗੀ ਸੀ। Post navigation Previous: ਦਿੱਲੀ ਦੁਨੀਆ ਦੀ ਸਭ ਤੋਂ ਅਸੁਰੱਖਿਅਤ ਰਾਜਧਾਨੀ- ਅਰਵਿੰਦ ਕੇਜਰੀਵਾਲNext: ਫਿਰ ਮਿਲੀ PM ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, ਇਕ ਔਰਤ ਗ੍ਰਿਫਤਾਰ Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.