ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੁਖਬੀਰ ਬਾਦਲ ਸਮੇਤ ਸਾਬਕਾ ਮੰਤਰੀਆਂ ਨੂੰ ਫੁਰਮਾਨ; ਪੇਸ਼ੀ ਮੌਕੇ ਨਾ ਕਰਨ ਸ਼ੋਰ-ਸ਼ਰਾਬਾ

Share:

ਚੰਡੀਗੜ੍ਹ, 28 ਨਵੰਬਰ 2024 – ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੱਖ ਸਾਹਿਬਾਨ ਦੀ ਮੀਟਿੰਗ 2 ਦਸੰਬਰ ਨੂੰ ਦੁਪਹਿਰ 1 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਈ ਹੈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ-ਨਾਲ 2007-2017 ਦੌਰਾਨ ਅਹੁਦਾ ਸੰਭਾਲਣ ਵਾਲੇ ਮੰਤਰੀਆਂ, 2015 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਤੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੁਲਾਇਆ ਗਿਆ ਹੈ।

ਸੁਖਬੀਰ ਸਮੇਤ ਸਾਬਕਾ ਮੰਤਰੀਆਂ ਦੀ ਪੇਸ਼ੀ ਤੋਂ ਪਹਿਲਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਫੁਰਮਾਨ ਜਾਰੀ ਕੀਤਾ ਹੈ ਕਿ ਇਸ ਪੇਸ਼ੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ੋਰ ਸ਼ਰਾਬਾ ਨਾ ਕੀਤਾ ਜਾਵੇ, ਨਾਲ ਹੀ ਇਸ ਮੌਕੇ ਹੰਗਾਮਾ ਨਾ ਕਰਨ ਦੀ ਸਖਤ ਤਾੜਨਾ ਵੀ ਕੀਤੀ ਹੈ। 

ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿੱਚ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਮੰਤਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ।

3 thoughts on “ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੁਖਬੀਰ ਬਾਦਲ ਸਮੇਤ ਸਾਬਕਾ ਮੰਤਰੀਆਂ ਨੂੰ ਫੁਰਮਾਨ; ਪੇਸ਼ੀ ਮੌਕੇ ਨਾ ਕਰਨ ਸ਼ੋਰ-ਸ਼ਰਾਬਾ

  1. My brother recommended I would possibly like this blog. He was once entirely right. This publish truly made my day. You cann’t consider just how so much time I had spent for this info! Thanks!

  2. Nếu bạn đang tìm kiếm một nền tảng giải trí trực tuyến vừa uy tín lại vừa đa dạng sản phẩm, thì 888SLOT chính là lựa chọn hàng đầu hiện nay. Với hệ sinh thái tích hợp từ slot, casino live đến cá cược thể thao và e-sports, người chơi có thể thỏa mãn mọi nhu cầu chỉ trong một tài khoản duy nhất. TONY12-30

Leave a Reply

Your email address will not be published. Required fields are marked *

Modernist Travel Guide All About Cars