ਮਹਾਰਾਸ਼ਟਰ ਚੋਣਾਂ: ਮੁੱਖ ਮੰਤਰੀ ਸ਼ਿੰਦੇ ਨੇ ਜਿੱਤ ਲਈ ਸਮਾਜ ਦੇ ਸਾਰੇ ਵਰਗਾਂ ਦਾ ਕੀਤਾ ਧੰਨਵਾਦ
ਮਹਾਰਾਸ਼ਟਰ, 23 ਨਵੰਬਰ 2024 – ਮੁੱਖ ਮੰਤਰੀ ਸ਼ਿੰਦੇ ਨੇ ਕਿਹਾ ਕਿ ਤਿੰਨੋਂ ਪਾਰਟੀਆਂ (ਭਾਜਪਾ+ਸ਼ਿਵ ਸੈਨਾ-ਸ਼ਿੰਦੇ+ਐਨ.ਸੀ.ਪੀ.-ਅਜੀਤ) ਮਿਲ ਕੇ ਫੈਸਲਾ ਕਰਨਗੀਆਂ ਕਿ ਸੂਬੇ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਮਹਾਰਾਸ਼ਟਰ ਦੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ। ਇਹ ਇਕ ਸ਼ਾਨਦਾਰ ਜਿੱਤ ਹੈ। ਮੈਂ ਪਹਿਲਾਂ ਹੀ ਕਿਹਾ ਸੀ ਕਿ ਮਹਾਯੁਤੀ ਨੂੰ ਭਾਰੀ ਜਿੱਤ ਮਿਲੇਗੀ। ਮੈਂ ਸਮਾਜ ਦੇ ਸਾਰੇ ਵਰਗਾਂ ਦਾ ਧੰਨਵਾਦ ਕਰਦਾ ਹਾਂ। ਮੈਂ ਮਹਾਯੁਤੀ ਪਾਰਟੀਆਂ ਦੇ ਸਾਰੇ ਵਰਕਰਾਂ ਦਾ ਵੀ ਧੰਨਵਾਦ ਕਰਦਾ ਹਾਂ।


Currently it seems like Expression Engine is the best blogging platform out there right now. (from what I’ve read) Is that what you are using on your blog?