
ਸਫ਼ਰ ਤੋਂ ਬਾਅਦ ਤੁਹਾਡਾ ਪੇਟ ਵੀ ਹੋ ਜਾਂਦਾ ਹੈ ਖਰਾਬ ? ਅਪਣਾਓ ਇਹ ਆਸਾਨ ਟਿਪਸ
ਲੰਬੇ ਸਮੇਂ ਤੱਕ ਸਫਰ ਕਰਨ ਤੋਂ ਬਾਅਦ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਸਫਰ ਕਰਦੇ ਸਮੇਂ ਤੁਹਾਨੂੰ ਇਕ ਜਗ੍ਹਾ ‘ਤੇ ਲੰਬੇ ਸਮੇਂ ਤੱਕ ਬੈਠਣਾ ਪੈਂਦਾ ਹੈ, ਜਿਸ ਨਾਲ ਪੇਟ ‘ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਸ ਕਾਰਨ ਬਲੋਟਿੰਗ, ਕਬਜ਼ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ ਕਿਤੇ ਜਾਣ ਸਮੇਂ ਖਾਣ-ਪੀਣ ਦਾ…