100% ਬੈਟਰੀ ਤੋਂ ਬਾਅਦ ਵੀ ਚਾਰਜਿੰਗ ‘ਤੇ ਰਹਿੰਦੈ ਸਮਾਰਟਫੋਨ, ਕਿਉਂ ਮਹਿੰਗੀ ਸਾਬਤ ਹੋ ਸਕਦੀ ਹੈ ਇਹ ਛੋਟੀ ਜਿਹੀ ਗਲਤੀ ?
ਲੋਕ ਅਕਸਰ ਆਪਣੇ ਸਮਾਰਟਫੋਨ ਚਾਰਜ ਕਰਦੇ ਸਮੇਂ ਛੋਟੀਆਂ-ਛੋਟੀਆਂ ਗਲਤੀਆਂ ਕਰਦੇ ਹਨ। ਇਸ ਕਾਰਨ ਉਨ੍ਹਾਂ ਦੇ ਫੋਨ ਦੀ ਬੈਟਰੀ ਜਲਦੀ ਖਰਾਬ ਹੋ ਜਾਂਦੀ ਹੈ, ਅਤੇ ਬੈਟਰੀ ਦਾ ਬੈਕਅੱਪ ਕੁਝ ਹੀ ਸਮੇਂ ਵਿੱਚ ਬਹੁਤ ਘੱਟ ਸਕਦਾ ਹੈ। ਜੇਕਰ ਤੁਸੀਂ ਆਪਣੇ ਸਮਾਰਟਫੋਨ ਦੀ ਬੈਟਰੀ ਦੀ ਸਿਹਤ ਨੂੰ ਬਣਾਈ ਰੱਖਣਾ ਚਾਹੁੰਦੇ ਹੋ, ਤਾਂ ਇਸਨੂੰ ਲੰਬੇ ਸਮੇਂ ਲਈ ਚਾਰਜਿੰਗ ਵਿੱਚ…