“ਅਸਲ ਆਜ਼ਾਦੀ — ਤਨ ਕੱਜਣ ਚੋਂ ਨਾ ਕਿ ਤਨ ਦਿਖਾਉਣ ਵਿੱਚ”
ਪਰਦਾ ਗੁਲਾਮੀ ਨਹੀਂ ਹੁੰਦਾ, ਤਨ ਕੱਜਣਾ ਤਾਲਿਬਾਨੀ ਨਹੀਂ ਹੁੰਦਾ |ਕੰਧਾਂ ਕੇਵਲ ਜ੍ਹੇਲ ਦੀਆਂ ਹੀ ਨਹੀਂ ਹੁੰਦੀਆਂ ਘਰ ਦੀਆਂ ਵੀ ਹੁੰਦੀਆਂ ਨੇ ਕਿਉਂਕਿ ਕੰਧਾਂ ਤੋਂ ਬਿਨਾ ਘਰ ਵਿੱਚ ਨਿੱਜੀ ਅਜ਼ਾਦੀ ਵੀ ਨਹੀਂ ਮਿਲ ਸਕਦੀਕੰਧਾਂ ਜਾਂ ਤਨ ਦਾ ਕੱਜਣ ਵਾੜ ਹੁੰਦਾ ਹੈ| ਇਹ ਅਜ਼ਾਦੀ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ, ਨਗੇਜ ਅਜ਼ਾਦੀ ਦੇ ਨਾਮ ਤੇ ਗੁਲਾਮੀ ਵਿੱਚੋਂ ਪੈਦਾ…