
ਕੇਂਦਰ ਸਰਕਾਰ ਦਾ ਨਵਾਂ ਫੈਸਲਾ – ਹੁਣ 5ਵੀਂ ਤੇ ਅੱਠਵੀਂ ’ਚ ਫੇਲ੍ਹ ਮਤਲਬ ‘ਫੇਲ੍ਹ’
ਮੋਹਾਲੀ, 25 ਦਸੰਬਰ 2024 – ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਮੁਤਾਬਕ ਜੇਕਰ ਵਿਦਿਆਰਥੀ 5ਵੀਂ ਅਤੇ 8ਵੀਂ ਜਮਾਤ ‘ਚ ਫੇਲ ਹੁੰਦਾ ਹੈ ਤਾਂ ਉਸ ਨੂੰ ਫੇਲ੍ਹ ਕਰ ਦਿੱਤਾ ਜਾਵੇਗਾ। ਵਿਦਿਆਰਥੀ ਨੂੰ 2 ਮਹੀਨਿਆਂ ਦੇ ਅੰਦਰ ਪ੍ਰੀਖਿਆ ‘ਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ। ਪਰ ਜੇਕਰ ਉਹ ਫਿਰ ਵੀ ਫੇਲ੍ਹ ਹੁੰਦਾ ਹੈ ਤਾਂ ਉਸ ਨੂੰ ਫੇਲ ਕਰਾਰ ਦਿੱਤਾ…