ਖੁਸ਼ਖਬਰੀ : 28 ਨਵੰਬਰ ਨੂੰ ਲੱਗੇਗਾ ਰੁਜ਼ਗਾਰ ਮੇਲਾ, ਚੰਗੀਆਂ ਕੰਪਨੀਆਂ ‘ਚ ਮਿਲੇਗੀ ਨੌਕਰੀ, ਇੰਝ ਕਰੋ ਅਪਲਾਈ…

Share:

ਜਿਹੜੇ ਉਮੀਦਵਾਰ ਜੋ ਲੰਬੇ ਸਮੇਂ ਤੋਂ ਨੌਕਰੀ ਦੀ ਭਾਲ ਕਰ ਰਹੇ ਹਨ, ਉਨ੍ਹਾਂ ਲਈ ਆਗਰਾ ਤੋਂ ਖੁਸ਼ਖਬਰੀ ਆਈ ਹੈ। ਆਗਰਾ ਖੇਤਰੀ ਰੋਜ਼ਗਾਰ ਦਫਤਰ ਸਾਈ ਕੀ ਤਕੀਆ ਅਤੇ ਐਸ.ਐਸ. ਵਿਦਿਅਕ ਸੰਸਥਾ, ਜਗਨੇਰ ਰੋਡ, ਗਮਰੀ, ਮਾਲਪੁਰਾ, ਆਗਰਾ ਦੇ ਸਾਂਝੇ ਯਤਨਾਂ ਨਾਲ 28 ਨਵੰਬਰ 2024 ਨੂੰ ਇੱਕ ਰੋਜ਼ਾ ਮੁਫ਼ਤ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ। ਵਿੱਦਿਅਕ ਸੰਸਥਾ ਵਿਖੇ 28 ਨਵੰਬਰ…

Read More

ਖੁਸ਼ਖਬਰੀ : ਕਾਮਿਆਂ ਲਈ ਇਹ ਦੇਸ਼ ਜਾਰੀ ਕਰੇਗਾ 2 ਲੱਖ ਵੀਜ਼ੇ, ਭਾਰਤੀਆਂ ਨੂੰ ਹੋ ਸਕਦਾ ਹੈ ਫਾਇਦਾ…

Share:

ਜਰਮਨ ਸਰਕਾਰ ਨੇ ਹੁਣ ਵਰਕਰ ਵੀਜ਼ਿਆਂ ਦੀ ਕੁੱਲ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਜਰਮਨੀ ਪਿਛਲੇ ਕੁਝ ਸਮੇਂ ਤੋਂ ਕਾਮਿਆਂ ਦੀ ਕਮੀ ਕਾਰਨ ਆਰਥਿਕ ਖੇਤਰ ਵਿਚ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਸੰਕਟ ਦੇ ਮੱਦੇਨਜ਼ਰ ਜਰਮਨ ਸਰਕਾਰ ਨੇ ਵੀ ਆਪਣੇ ਲੇਬਰ ਮਾਰਕੀਟ ਨੂੰ ਹੁਲਾਰਾ ਦੇਣ ਲਈ ਪਿਛਲੇ ਸਾਲ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਦਿੱਤੀ ਸੀ।

Read More

Punjab Police Constable Result: ਪੰਜਾਬ ਪੁਲਸ ਕਾਂਸਟੇਬਲ ਨਤੀਜਾ ਜਾਰੀ,ਇਸ ਤਰ੍ਹਾਂ ਡਾਊਨਲੋਡ ਕਰੋ ਸਕੋਰਕਾਰਡ

Share:

ਚੰਡੀਗੜ੍ਹ, 19 ਨਵੰਬਰ 2024 – ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀਆਂ 1746 ਅਸਾਮੀਆਂ ਨੂੰ ਭਰਨ ਲਈ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ, ਜਿਸ ਦਾ ਨਤੀਜਾ 18 ਨਵੰਬਰ ਨੂੰ ਐਲਾਨਿਆ ਗਿਆ ਹੈ। ਨਤੀਜਾ ਪੰਜਾਬ ਪੁਲਿਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ punjabpolice.gov.in ਰਾਹੀਂ ਆਨਲਾਈਨ ਜਾਰੀ ਕੀਤਾ ਗਿਆ ਹੈ। ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਤੁਰੰਤ ਵੈੱਬਸਾਈਟ ‘ਤੇ ਜਾ ਕੇ ਜਾਂ ਇਸ ਪੰਨੇ…

Read More