admin

ਸਰਦੀਆਂ ‘ਚ ਇਸ ਤਰ੍ਹਾਂ ਖਾਓ ਬਦਾਮ, ਮਿਲਣਗੇ ਭਰਪੂਰ ਫਾਇਦੇ

Share:

ਬਦਾਮ ਇੱਕ ਸੁਪਰਫੂਡ ਹੈ ਜੋ ਫਾਈਬਰ, ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ, ਕੈਲਸ਼ੀਅਮ, ਓਮੇਗਾ 3 ਫੈਟੀ ਐਸਿਡ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਬਦਾਮ ਦਿਲ ਨੂੰ ਸਿਹਤਮੰਦ ਰੱਖਣ, ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ, ਮੁਹਾਸੇ ਅਤੇ ਐਲਰਜੀ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਉਮਰ ਦੇ ਲੋਕਾਂ ਲਈ…

Read More

ਮੋਬਾਈਲ ਗੁੰਮ ਜਾਂ ਸਾਈਬਰ ਫਰਾਡ… ਹੁਣ ਇਕ ਹੀ ਥਾਂ ‘ਤੇ ਦਰਜ ਹੋਵੇਗੀ ਸ਼ਿਕਾਇਤ, ਲਾਂਚ ਕੀਤੀ ਜਾ ਰਹੀ ਹੈ ਸੁਪਰ ਐਪ

Share:

ਮੋਬਾਈਲ ਉਪਭੋਗਤਾਵਾਂ ਨੂੰ ਇਸ ਸਮੇਂ ਅਣਚਾਹੀਆਂ ਕਾਲਾਂ ਅਤੇ ਸਾਈਬਰ ਫਰਾਡ ਕਾਲਾਂ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਨੂੰ ਵੱਖ-ਵੱਖ ਥਾਵਾਂ ‘ਤੇ ਇਸ ਬਾਰੇ ਸ਼ਿਕਾਇਤ ਵੀ ਕਰਨੀ ਪੈਂਦੀ ਹੈ ਪਰ ਹੁਣ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਪਵੇਗਾ। ਦੂਰਸੰਚਾਰ ਵਿਭਾਗ ਇੱਕ ਸੁਪਰ ਐਪ ਲੈ ਕੇ ਆ ਰਿਹਾ ਹੈ। ਜਿਸ ਵਿੱਚ ਟੈਲੀਕਾਮ ਸੈਕਟਰ ਨਾਲ…

Read More

ਰੂਸ ‘ਚ 9/11 ਵਰਗਾ ਹਮਲਾ, ਕਜ਼ਾਨ ‘ਚ ਤਿੰਨ ਇਮਾਰਤਾਂ ਨਾਲ ਟਕਰਾਇਆ ਡ੍ਰੋਨ

Share:

ਨਵੀਂ ਦਿੱਲੀ, 21 ਦਸੰਬਰ 2024 – ਰੂਸ ਦੇ ਕਜ਼ਾਨ ਸ਼ਹਿਰ ਵਿੱਚ ਘੱਟੋ-ਘੱਟ 6 ਇਮਾਰਤਾਂ ਤੋਂ ਡਰੋਨ ਹਮਲੇ ਕੀਤੇ ਗਏ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਡਰੋਨ ਨੇ ਕਈ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਨੂੰ ਨਾਕਾਮ ਕਰ ਦਿਤਾ। ਸਾਹਮਣੇ ਆਈਆਂ ਤਸਵੀਰਾਂ ਮੁਤਾਬਕ ਡਰੋਨ ਇਮਾਰਤਾਂ ਨਾਲ ਟਕਰਾਏ ਅਤੇ…

Read More

Winter Wears : ਗਰਮ ਕੱਪੜਿਆਂ ਨੂੰ ਧੋਣ ਵੇਲੇ ਵਰਤੋ ਇਹ ਸਾਵਧਾਨੀਆਂ, ਸਾਲਾਂ ਤੱਕ ਰਹਿਣਗੇ ਨਵੇਂ

Share:

ਵਿੰਟਰ ਵਿਅਰਜ਼ ਬੇਸ਼ੱਕ ਸਾਲ ਦੇ ਕੁਝ ਮਹੀਨੇ ਇਸਤੇਮਾਲ ਕੀਤੇ ਜਾਂਦੇ ਹਨ ਪਰ ਇਨ੍ਹਾਂ ਨੂੰ ਖ਼ਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਨਹੀਂ ਤਾਂ ਇਹ ਬਹੁਤ ਜਲਦ ਖ਼ਰਾਬ ਹੋ ਜਾਂਦੇ ਹਨ। ਧੋਣ ਤੋਂ ਲੈ ਕੇ ਸੁਕਾਉਣ, ਇੱਥੋਂ ਤਕ ਕਿ ਸਾਂਭ-ਸੰਭਾਲ ਦੇ ਵੀ ਵੱਖਰੇ ਤੌਰ-ਤਰੀਕੇ ਹੁੰਦੇ ਹਨ । ਸਰਦੀ ਦੇ ਮੌਸਮ ਵਿੱਚ ਗਰਮ ਕੱਪੜੇ ਸਾਡੀ ਜ਼ਰੂਰਤ ਬਣ ਜਾਂਦੇ…

Read More

ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲ ਰਿਹਾ ਪੂਰਾ ਮਾਣ ਸਨਮਾਨ : ਡਿਪਟੀ ਕਮਿਸ਼ਨਰ

Share:

· ਵਿਧਵਾਂ ਨੂੰ 80 ਹਜ਼ਾਰ ਰੁਪਏ ਦੇ ਸਹਾਇਤਾ ਚੈੱਕ ਕੀਤੇ ਭੇਂਟ ਬਠਿੰਡਾ, 20 ਦਸੰਬਰ 2024 – ਸਰਕਾਰੀ ਦਫਤਰਾਂ ਵਿੱਚ ਕੰਮ-ਕਾਜ ਲਈ ਆਉਣ ਵਾਲੇ ਸਾਰੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਆਮ ਵਿਅਕਤੀਆਂ ਅਤੇ ਬਜ਼ੁਰਗਾਂ ਨੂੰ ਪੂਰਾ ਮਾਣ ਸਨਮਾਨ ਮਿਲ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਰੱਖਿਆ…

Read More

Maruti Suzuki Grand Vitara 7-ਸੀਟਰ ਜਲਦ ਹੀ ਕਰ ਸਕਦੀ ਹੈ ਧਮਾਕੇਦਾਰ ਐਂਟਰੀ, ਟੈਸਟਿੰਗ ਦੌਰਾਨ ਪਹਿਲੀ ਵਾਰ ਆਈ ਨਜ਼ਰ

Share:

ਦੇਸ਼ ‘ਚ 7-ਸੀਟਰ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸੈਗਮੈਂਟ ‘ਚ  Maruti Ertiga ਸਭ ਤੋਂ ਜ਼ਿਆਦਾ ਮਸ਼ਹੂਰ ਹੈ ਅਤੇ ਇਸ ਦੀ ਵਿਕਰੀ ਵੀ ਸਭ ਤੋਂ ਜ਼ਿਆਦਾ ਹੈ। ਇਸ ਵਾਰ ਅਰਟਿਗਾ ਨੇ ਵਿਕਰੀ ਦੇ ਮਾਮਲੇ ਵਿੱਚ Wagonr ਅਤੇ Baleno ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਹੁਣ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ…

Read More

ਦੁੱਧ ਤੋਂ ਲੈ ਕੇ ਪੈਟਰੋਲ ਅਤੇ ਪਾਣੀ ਤੱਕ, ਕੀ ਤੁਸੀਂ ਕਦੇ ਸੋਚਿਆ ਹੈ ਕਿ ਟੈਂਕਰ ਹਮੇਸ਼ਾ ਗੋਲ ਕਿਉਂ ਹੁੰਦੇ ਹਨ?

Share:

ਕੀ ਤੁਸੀਂ ਕਦੇ ਦੇਖਿਆ ਹੈ ਕਿ ਪੈਟਰੋਲ ਪੰਪਾਂ ‘ਤੇ ਖੜ੍ਹੇ ਟੈਂਕਰ ਹਮੇਸ਼ਾ ਗੋਲ ਕਿਉਂ ਹੁੰਦੇ ਹਨ? ਅਜਿਹਾ ਕਿਉਂ ਹੈ ਕਿ ਦੁੱਧ ਜਾਂ ਪਾਣੀ ਦੇ ਟੈਂਕਰ ਵੀ ਗੋਲਾਕਾਰ ਹੁੰਦੇ ਹਨ, ਜਦੋਂ ਕਿ ਵਰਗ ਜਾਂ ਤਿਕੋਣ ਵਰਗੇ ਹੋਰ ਕਿਸੇ ਆਕਾਰ ਦੇ ਟੈਂਕਰ ਨਹੀਂ ਹੁੰਦੇ? ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਦਿਲਚਸਪ ਸਵਾਲ ਹੈ ਜੋ ਅਕਸਰ ਲੋਕਾਂ ਦੇ…

Read More

24 ਦਸੰਬਰ ਤੱਕ ਸੁਸਾਸ਼ਨ ਸਪਤਾਹ ਮਨਾਇਆ ਜਾਵੇਗਾ : ਵਧੀਕ ਡਿਪਟੀ ਕਮਿਸ਼ਨਰ

Share:

ਪੀ.ਜੀ.ਆਰ.ਐੱਸ ਪੋਰਟਲ ’ਤੇ ਪੈਂਡਿੰਗ ਸ਼ਿਕਾਇਤਾਂ ਜਲਦ ਕੀਤਾ ਜਾਵੇ ਨਿਪਟਾਰਾ ਬਠਿੰਡਾ, 20 ਦਸੰਬਰ 2024 – ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਮੁਹਿੰਮ ਪ੍ਰਸ਼ਾਸਨ ਗਾਓਂ ਕੀ ਔਰ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 24 ਦਸੰਬਰ ਤੱਕ ਸੁਸਾਸ਼ਨ ਸਪਤਾਹ…

Read More

ਭਾਰਤੀ ਮਿਆਰ ਬਿਊਰੋ ਦੁਆਰਾ ਕਾਲਝਰਾਣੀ ਵਿੱਚ ਕਰਵਾਇਆ ਗ੍ਰਾਮ ਚੌਪਾਲ ਪ੍ਰੋਗਰਾਮ

Share:

ਸਮਾਨ ਖਰੀਦਣ ਮੌਕੇ ਦੁਕਾਨਦਾਰ ਪਾਸੋਂ ਲਿਆ ਜਾਵੇ ਪੱਕਾ ਬਿੱਲ ਬਠਿੰਡਾ 20 ਦਸੰਬਰ 2024 – “ਭਾਰਤੀ ਮਿਆਰ ਬਿਊਰੋ” ਸ਼ਾਖਾ ਚੰਡੀਗੜ੍ਹ ਦੇ ਮੁਖੀ ਅਤੇ ਸੀਨੀਅਰ ਡਾਇਰੈਕਟਰ ਵਿਸ਼ਾਲ ਤੋਮਰ ਦੀ ਅਗਵਾਈ ਹੇਠ ਪਿੰਡ ਕਾਲਝਰਾਣੀ ਵਿਖੇ ਗ੍ਰਾਮ ਚੋਪਾਲ ਪ੍ਰੋਗਰਾਮ ਕਰਾਇਆ ਗਿਆ।ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਚੇਅਰਮੈਨ ਜਗਲਾਤ ਵਿਭਾਗ ਰਾਕੇਸ਼ ਪੁਰੀ ਨੇ ਸ਼ਿਰਕਤ ਕੀਤੀ। ਉਹਨਾਂ ਇਸ ਪ੍ਰੋਗਰਾਮ ਨੂੰ ਸੰਜੀਵਨੀ…

Read More

ਉਪ ਤੇ ਜਨਰਲ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਡਰਾਈ ਡੇ ਘੋਸ਼ਿਤ

Share:

ਬਠਿੰਡਾ,20 ਦਸੰਬਰ 2024 – ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਹੋਣ ਵਾਲੀਆਂ ਉਪ ਅਤੇ ਜਨਰਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ 21 ਦਸੰਬਰ 2024 ਨੂੰ ਡਰਾਈ ਡੇ ਘੋਸ਼ਿਤ ਕਰਦਿਆਂ ਸ਼ਰਾਬ ਦੀ ਵਿਕਰੀ ਅਤੇ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ।ਹੁਕਮ ਅਨੁਸਾਰ…

Read More