ਇੱਕੋ ਕਾਲਜ ਪੜਦੇ 4 ਦੋਸਤਾਂ ਦੀ ਭਿਆਨਕ ਸੜਕ ਹਾਦਸੇ ‘ਚ ਮੌਤ
ਮਥੁਰਾ, 20 ਨਵੰਬਰ 2024 – ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਨਿੱਜੀ ਬੱਸ ਨੇ ਕਾਲਜ ਜਾ ਰਹੇ ਚਾਰ ਬਾਈਕ ਸਵਾਰ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ‘ਚ ਜ਼ਖਮੀ ਹੋਏ ਨੌਜਵਾਨ ਦੀ ਆਗਰਾ ਦੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਹਾਦਸਾ ਮੰਗਲਵਾਰ ਦੁਪਹਿਰ 12 ਵਜੇ ਵਾਪਰਿਆ, ਚਾਰ ਦੋਸਤ ਇੱਕ ਹੀ ਬਾਈਕ ‘ਤੇ ਇੱਕ ਕਾਰ ਨੂੰ ਓਵਰਟੇਕ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੂੰ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਟੱਕਰ ਮਾਰ ਦਿੱਤੀ। ਸਾਰੇ ਵਿਦਿਆਰਥੀ ਇੱਕੋ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਦੂਜੇ ਸਾਲ ਦੇ ਵਿਦਿਆਰਥੀ ਸਨ।
ਇਹ ਘਟਨਾ ਮਥੁਰਾ ਜ਼ਿਲ੍ਹੇ ਦੇ ਮਗੋਰਾ ਥਾਣਾ ਖੇਤਰ ਦੇ ਜਾਜਮ ਪੱਟੀ ਦੇ ਕੋਲ ਵਾਪਰੀ। ਚਾਰੇ ਦੋਸਤ ਰੋਜ਼ਾਨਾ 80 ਕਿਲੋਮੀਟਰ ਦੂਰ ਕਾਲਜ ਜਾਂਦੇ ਸਨ। ਮ੍ਰਿਤਕਾਂ ਵਿਚ ਰਿਤੇਸ਼ (22), ਮੁਕੁਲ (21) ਪਿੰਡ ਸ਼ੇਰਗੜ੍ਹ, ਚੇਤਨ (21) ਵਾਸੀ ਭਰਤਪੁਰ ਅਤੇ ਰਾਮਕੇਸ਼ (23) ਸ਼ਾਮਲ ਹਨ। ਇਹ ਚਾਰੋਂ ਇੱਕ ਹੀ ਬਾਈਕ ‘ਤੇ ਭਰਤਪੁਰ ਤੋਂ ਮਥੁਰਾ ਆ ਰਹੇ ਸਨ।


Those are yours alright! . We at least need to get these people stealing images to start blogging! They probably just did a image search and grabbed them. They look good though!
Điều mình thích nhất ở nhà cái xn88 là giao diện đơn giản nhưng dùng rất tiện. TONY06-25
xn88 – Trang Chủ Chính Thức của Nhà Cái Casino Trực Tuyến Số Một Việt Nam thường xuyên cập nhật game mới mỗi tuần – luôn dẫn đầu xu hướng và mang đến cảm giác mới mẻ cho người chơi. TONY07-03